ਸਰਬ ਨੌਜਵਾਨ ਸਭਾ

A Non Profit Organisation and highly active in social causes.

ਇਤਿਹਾਸ ਸਰਬ ਨੌਜਵਾਨ ਸਭਾ

Sarb Naujwan Sabha (Regd.) Phagwara is a voluntary and Non-Government, Non-Profit making organisation working for the upliftment of needy people. It was established in 1990 and was got registered under societies registration Act-1860 with Registrar of Firm & Societies Punjab.
The main aim of the society is welfare of people especially poor & needy people, needy girls & women.
The society runs different projects for the last 33 years. Marriages of needy girls, vocational training for girls, scholarship for needy students, good environment of surrounding are the main projects. Sarb Naujwan Sabha also provides medicine to needy people & get operated eyes of old persons where necessary. It also provide clothes for students, blankets to needy in winter.
Sarb Naujwan Sabha also organise seminars, workshop in drug addiction & other issues.
The area of operation is 4 Districts of Doaba region i.e. Kapurthala, Jalandhar, Nawashehar & Hoshiarpur.
The Sarb Naujwan Sabha Office “Sarb Sewa Sadan”, is in Basant Nagar Phagwara distt. kapurthala punjab…… 
 ਸਰਬ ਨੌਜਵਾਨ ਸਭਾ (ਰਜਿ:) ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਮਾਜ ਸੇਵਾ ਵਿੱਚ ਲੱਗੀ ਹੋਈ ਹੈ। ਇਸ ਸੰਸਥਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਵਿੱਚ ਕੰਮ ਕੀਤਾ ਹੈ ਅਤੇ ਸਮੇਂ ਦੀ ਮੰਗ ਅਨੁਸਾਰ ਅਤੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਇਸ ਸਭਾ ਨੇ ਭਰਪੂਰ ਯਤਨ ਕੀਤੇ ਹਨ। ਇਸ ਸਭਾ ਦੀ ਸਥਾਪਨਾ ਸਾਲ 1989 ਵਿੱਚ ਸੁਖਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਮੁਢਲੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ।

Upcoming Events

ਜ਼ਰੂਰਤਮੰਦ ਧੀਆਂ ਦੇ ਸਮੂਹਿਕ ਵਿਆਹ ਅਤੇ 29ਵਾਂ ਵਿਸ਼ਾਲ ਭਗਵਤੀ ਜਾਗਰਣ।

News

ਜ਼ਰੂਰਤਮੰਦ ਧੀਆਂ ਦੇ ਸਮੂਹਿਕ ਵਿਆਹ ਅਤੇ 29ਵਾਂ ਵਿਸ਼ਾਲ ਭਗਵਤੀ ਜਾਗਰਣ।

Announcements

ਜ਼ਰੂਰਤਮੰਦ ਧੀਆਂ ਦੇ ਸਮੂਹਿਕ ਵਿਆਹ ਅਤੇ 29ਵਾਂ ਵਿਸ਼ਾਲ ਭਗਵਤੀ ਜਾਗਰਣ।

Sarb Naujwan Sabha

Play Video

Testimonials

ਸੇਵਾ ਦੇ ਕਾਰਜਾਂ ਲਈ ਪਿਛਲੇ 29 ਸਾਲਾਂ ਤੋਂ ਸਮਰਪਿਤ ਨੌਜਵਾਨ ਆਗੂ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੀ ਸਰਬ ਨੌਜਵਾਨ ਸਭਾ (ਰਜਿ.) ਆਦਰਸ਼ਕ ਨੌਜਵਾਨਾਂ ਦੀ ਸੰਸਥਾ ਹੈ। ਹਰ ਉਸ ਕੰਮ ਨੂੰ ਆਪਣੇ ਹੱਥਾਂ ਵਿੱਚ ਲੈਣਾ ਤੇ ਸਿਰੇ ਚਾੜ੍ਹਨਾ ਇਸ ਸੰਸਥਾ ਦਾ ਕੰਮ ਹੈ, ਜੋ ਲੋੜਵੰਦ ਲੋਕਾਂ ਨਾਲ ਜੁੜਿਆ ਹੈ। ਮੈਂ ਇਸ ਸੰਸਥਾ ਦੇ ਕੰਮਾਂ ਨੂੰ ਸ਼ਾਬਾਸ਼ ਦਿੰਦਾ ਹਾਂ।

ਕੇ. ਕੇ. ਸਰਦਾਨਾ ਐਮ.ਡੀ. ਸਟਾਰਚ ਮਿੱਲ ਫਗਵਾੜਾ

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਸ਼ਲਾਘਾਯੋਗ ਹਨ। ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ, ਹੁਸ਼ਿਆਰ ਵਿਦਿਆਰਥੀਆਂ ਲਈ ਵਜੀਫ਼ੇ ਅਤੇ ਮਰੀਜ਼ਾਂ ਲਈ ਦਵਾਈਆਂ ਇਸ ਮਿਸ਼ਨਰੀ ਸੰਸਥਾ ਦਾ ਮੁੱਖ ਕੰਮ ਹੈ। ਉਹਨਾਂ ਵਲੋਂ ਅਰੰਭੇ ਇਨਾਂ ਕੰਮਾਂ ਨੂੰ ਸਲਾਮ ਹੈ।


ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.)

ਸੇਵਾ ਦੇ ਕਾਰਜਾਂ ਲਈ ਪਿਛਲੇ 29 ਸਾਲਾਂ ਤੋਂ ਸਮਰਪਿਤ ਨੌਜਵਾਨ ਆਗੂ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੀ ਸਰਬ ਨੌਜਵਾਨ ਸਭਾ (ਰਜਿ.) ਆਦਰਸ਼ਕ ਨੌਜਵਾਨਾਂ ਦੀ ਸੰਸਥਾ ਹੈ। ਹਰ ਉਸ ਕੰਮ ਨੂੰ ਆਪਣੇ ਹੱਥਾਂ ਵਿੱਚ ਲੈਣਾ ਤੇ ਸਿਰੇ ਚਾੜ੍ਹਨਾ ਇਸ ਸੰਸਥਾ ਦਾ ਕੰਮ ਹੈ, ਜੋ ਲੋੜਵੰਦ ਲੋਕਾਂ ਨਾਲ ਜੁੜਿਆ ਹੈ। ਮੈਂ ਇਸ ਸੰਸਥਾ ਦੇ ਕੰਮਾਂ ਨੂੰ ਸ਼ਾਬਾਸ਼ ਦਿੰਦਾ ਹਾਂ।

ਕੇ. ਕੇ. ਸਰਦਾਨਾ ਐਮ.ਡੀ. ਸਟਾਰਚ ਮਿੱਲ ਫਗਵਾੜਾ

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਸ਼ਲਾਘਾਯੋਗ ਹਨ। ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ, ਹੁਸ਼ਿਆਰ ਵਿਦਿਆਰਥੀਆਂ ਲਈ ਵਜੀਫ਼ੇ ਅਤੇ ਮਰੀਜ਼ਾਂ ਲਈ ਦਵਾਈਆਂ ਇਸ ਮਿਸ਼ਨਰੀ ਸੰਸਥਾ ਦਾ ਮੁੱਖ ਕੰਮ ਹੈ। ਉਹਨਾਂ ਵਲੋਂ ਅਰੰਭੇ ਇਨਾਂ ਕੰਮਾਂ ਨੂੰ ਸਲਾਮ ਹੈ।


ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.)

    What we do ?

    ਸਰਬ ਨੌਜਵਾਨ ਸਭਾ ਸਾਡੇ ਸਮਾਜ ਵਿੱਚ ਲੋਕ ਭਲਾਈ ਲਈ ਇੱਕ ਦਿਲ ਨਾਲ ਸਮਰਪਿਤ ਸੰਸਥਾ ਹੈ। ਸਾਡਾ ਮਿਸ਼ਨ ਸਕਾਰਾਤਮਕ ਪ੍ਰਭਾਵ ਬਣਾਉਣ ਅਤੇ ਜੀਵਨ ਨੂੰ ਉੱਚਾ ਚੁੱਕਣ ਦੁਆਲੇ ਘੁੰਮਦਾ ਹੈ। ਸਾਡੀ ਅਟੁੱਟ ਵਚਨਬੱਧਤਾ ਦੇ ਜ਼ਰੀਏ, ਅਸੀਂ ਲੋੜਵੰਦਾਂ ਲਈ ਮਦਦ ਦਾ ਹੱਥ ਵਧਾਉਂਦੇ ਹਾਂ, ਇੱਕ ਵਧੇਰੇ ਸੰਮਲਿਤ ਅਤੇ ਸਹਾਇਕ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਯਤਨਾਂ ਵਿੱਚ ਵਿਅਕਤੀਆਂ ਅਤੇ ਪਰਿਵਾਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪਹਿਲਕਦਮੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਸਿੱਖਿਆ ਅਤੇ ਹੁਨਰ-ਨਿਰਮਾਣ ਪ੍ਰੋਗਰਾਮਾਂ ਤੋਂ ਲੈ ਕੇ ਜ਼ਰੂਰੀ ਸਰੋਤ ਪ੍ਰਦਾਨ ਕਰਨ ਤੱਕ, ਅਸੀਂ ਹਰ ਉਸ ਵਿਅਕਤੀ ਦੀ ਸਮਰੱਥਾ ਨੂੰ ਪਾਲਣ ਵਿੱਚ ਵਿਸ਼ਵਾਸ ਕਰਦੇ ਹਾਂ ਜਿਸ ਤੱਕ ਅਸੀਂ ਪਹੁੰਚਦੇ ਹਾਂ।

    ਸਰਬ ਨੌਜਵਾਨ ਸਭਾ ਵਿਖੇ, ਦਇਆ ਸਾਡੀ ਪ੍ਰੇਰਣਾ ਸ਼ਕਤੀ ਹੈ। ਅਸੀਂ ਅੰਤਰਾਲਾਂ ਨੂੰ ਪੂਰਾ ਕਰਨ, ਦੁੱਖਾਂ ਨੂੰ ਦੂਰ ਕਰਨ, ਅਤੇ ਹਰੇਕ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਹਾਂ। ਸਾਡੀ ਸੰਸਥਾ ਉਮੀਦ ਅਤੇ ਬਦਲਾਅ ਦੇ ਪ੍ਰਤੀਕ ਵਜੋਂ ਖੜੀ ਹੈ, ਇਸ ਵਿਸ਼ਵਾਸ ਨਾਲ ਪ੍ਰੇਰਿਤ ਹੈ ਕਿ ਇਕੱਠੇ ਹੋ ਕੇ, ਅਸੀਂ ਆਪਣੇ ਸਮਾਜ ਨੂੰ ਸਾਰਿਆਂ ਲਈ ਵਧੇਰੇ ਦੇਖਭਾਲ ਅਤੇ ਸਦਭਾਵਨਾ ਵਾਲਾ ਸਥਾਨ ਬਣਾ ਸਕਦੇ ਹਾਂ।”
    Sarb Naujwan Sabha
    Sarb Naujwan Sabha3 months ago
    समाज सेवा के क्षेत्र में सर्व नौजवान सभा का योगदान सराहनीय : बी.डी.पी.ओ
    * जरूरतमंद महिला की आंख का करवाया नि:शुल्क आप्रेेशन
    फगवाड़ा 21 फरवरी ( ) सर्व नौजवान सभा रजि. फगवाड़ा की तरफ से एक जरूरतमंद महिला की आंख का आप्रेशन सभा के प्रधान सुखविंद्र सिंह के नेतृत्व में और आम आदमी पार्टी (ट्रेड विंग) के जिला अध्यक्ष जतिन्द्र सिंह कुंदी के सहयोग से करवाया गया। सभा द्वारा शुरु की गई श्रृंखला आओ पुन्य कमाएं के अन्तर्गत डा. तुषार अग्रवाल की टीम ने महिला की आंख का सफल ऑपरेशन करते हुए लेंस डालकर आंख को नई रोशनी दी। इस अवसर पर मुख्य अतिथि के रूप में पहुंचे ब्लाक विकास एवं पंचायत अधिकारी राम पाल सिंह राणा ने सभा के इस प्रकल्प की सराहना करते हुए कहा कि जरूरतमंदों की हर संभव सेवा और सहायता करना समाज सेवा के क्षेत्र में सक्रिय सभी संस्थाओं का प्राथमिक कर्तव्य है। हर सक्षम व्यक्ति को भी ऐसे नेक कार्यों में अपना योगदान अवश्य देना चाहिए। इस दौरान डा. तुषार अग्रवाल ने आंखों की देखभाल के बारे में जानकारी दी और कहा कि आंखों की सुरक्षा बहुत जरूरी है। आज की डिजिटल दुनिया और मोबाइल फोन के युग में हमें आंखों का विशेष ख्याल रखना चाहिए। आंखों से जुड़ी किसी भी समस्या को नजरअंदाज नहीं किया जाना चाहिये। उन्होंने आश्वासन दिया कि उनका अस्पताल यथा संभव आंखों के ऑपरेशनों में सहायता करना जारी रखेगा। इस दौरान जतिंदर सिंह कुंदी ने कहा कि यह चिंता का विषय है कि आज के युग में कंप्यूटर और मोबाइल फोन से बच्चों की आंखें बहुत प्रभावित हो रही हैं। माता-पिता को अपने बच्चों को यथासंभव कम से कम मोबाइल फोन का उपयोग करने के लिए प्रोत्साहित करना चाहिए। सभा के अध्यक्ष सुखविंद्र सिंह ने बताया कि जरूरतमंद महिला की आंख में फोल्डेबल लेंस डाला गया है। उन्होंने बताया कि आज के ऑपरेशन में स्वर्ण सिंह (स्वर्ण स्वेट शॉप) का भी विशेष योगदान रहा। उन्होंने सभा की परियोजनाओं के बारे में भी विस्तार से जानकारी दी। इस अवसर पर आप नेता विक्की सिंह के अलावा सभा के महासचिव डा. विजय कुमार, कोषाध्यक्ष डा. कुलदीप सिंह, लेक्चरार हरजिंद्र गोगना, खत्री वेलफेयर सभा के प्रधान रमन नेहरा, साहिबजीत साबी, राज बसरा, गुरदीप सिंह तुली, हरविंद्र सिंह, विक्रमजीत विक्की, गुरशरण बस्सी, मनीष कालिया, मैडम पूजा सैनी आदि मौजूद थे।
    तस्वीर सहित।
    Sarb Naujwan Sabha
    सर्व नौजवान सभा (रजि.) द्वारा स्कीम नंबर 3 में संचालित वोकेशनल सेंटर में प्रशिक्षण प्राप्त कर रही लड़कियों एवं स्टा....
    Sarb Naujwan Sabha
    Sarb Naujwan Sabha3 months ago
    Phagwara
    ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਕੈਂਥ ਤੇ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਦੇ ਆਸ਼ੀਰਵਾਦ ਸਦਕਾ ਅੱਜ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਦਾ ਚੰਡੀਗੜ੍ਹ ਲਈ ਟੂਰ ਰਵਾਨਾ ਕੀਤਾ ਗਿਆ। ਇਸ ਮੌਕੇ ਸਿੱਖਿਆਰਥਣਾਂ ਨੂੰ ਰਿਫਰੈਸ਼ਮੈਂਟ ਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ ਵੱਲੋਂ ਜਨਤਾ ਦੀ ਰਸੋਈ ਤੋਂ ਉਪਲੱਬਧ ਕਰਵਾਈ ਗਈ।ਇਸ ਮੌਕੇ ਮੰਤਰੀ ਜੀ ਦੇ ਪੀ ਏ ਮਨਜੀਤ ਕੁਮਾਰ,ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਵਾਇਸ ਪ੍ਰਧਾਨ ਰਵਿੰਦਰ ਸਿੰਘ ਰਾਏ, ਖਜ਼ਾਨਚੀ ਜਗਜੀਤ ਸਿੰਘ ਸੇਠ, ਮਨਦੀਪ ਸਿੰਘ ਬਾਸੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਸ਼ਰਨ ਸਿੰਘ ਬਾਸੀ, ਅਨੂਪ ਦੁੱਗਲ, ਨਰਿੰਦਰ ਸਿੰਘ ਸੈਣੀ, ਮੈਡਮ ਰਮਨਦੀਪ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਤਨੂੰ, ਮੈਡਮ ਪੂਜਾ ਸੈਣੀ ਤੇ ਸਿੱਖਿਆਰਥਣਾਂ ਮੌਜੂਦ ਸਨ।
    Sarb Naujwan Sabha
    Sarb Naujwan Sabha3 months ago
    Phagwara
    ਅੱਜ ਸਰਬ ਨੌਜਵਾਨ ਸਭਾ ਵੋਕੇਸ਼ਨਲ ਸੈਂਟਰ ਵਿਖੇ ਸਾਡੇ ਬਹੁਤ ਪਿਆਰੇ ਮਿੱਤਰ ਰਾਵਿੰਦਰ ਸਿੰਘ ਰਵੀ ਨਿਊਜ਼ੀਲੈਂਡ ਵਾਲੇ ਨਾਲ ਮਾਸਟਰ ਸਰਬਜੀਤ ਸਿੰਘ ਜੀ ਨੇ ਦੌਰਾ ਕੀਤਾ ਇਸ ਮੌਕੇ ਤੇ ਪ੍ਰਧਾਨ ਸੁਖਵਿੰਦਰ ਸਿੰਘ ਜਨਰਲ ਸਕੱਤਰ ਡਾ. ਵਿਜੇ ਕੁਮਾਰ ਵਾਇਸ ਪ੍ਰਧਾਨ ਰਾਵਿੰਦਰ ਸਿੰਘ ਰਾਏ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਡਮ ਪੂਜਾ ਸੈਣੀ ਮੈਡਮ ਸਪਨਾ ਸ਼ਾਰਦਾ ਮੈਡਮ ਤਨੂੰ ਤੇ ਵਿਦਿਆਰਥਣ ਮੌਜੂਦ ਸਨ
    Sarb Naujwan Sabha
    Sarb Naujwan Sabha3 months ago
    Phagwara
    ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵੱਲੋਂ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਥ ( ਕੇਂਦਰੀ ਮੰਤਰੀ) ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ (ਸਮਾਜ ਸੇਵਿਕਾ) ਦੇ ਸਹਿਯੋਗ ਨਾਲ ਵੋਕੇਸ਼ਨਲ ਟੂਰ ਚੰਡੀਗੜ੍ਹ ਦਾ ਬੱਚਿਆਂ ਨੂੰ ਕਰਵਾਏ ਜਾ ਰਿਹਾ☆☆@anita_somparkash_ @anita_somparkash @somparkash.bjp
    Sarb Naujwan Sabha
    Sarb Naujwan Sabha3 months ago
    ♤♤♤***HURRY UP HURRY UP ●Admission open● computer course HURRY UP **♤♤♤
    ਸਰਬ ਨੌਜਵਾਨ ਸਭਾ ਵੱਲੋਂ ਚਲਾਏ ਜਾਂਦੇ ਕੋਰਸ ਕੰਪਿਊਟਰ ਕੋਰਸ ਤੇ ਬਿਊਟੀਸ਼ੀਅਨ ਕੋਰਸ ਤੇ stitching ਕੋਰਸ ਵਿੱਚ admissions open ਬਾਕੀ ਜਾਣਕਾਰੀ ਸਾਡੇ ਆਫਿਸ ਵਿਚ ਸੰਪਰਕ ਕਰਕੇ ਲੈ ਸਕਦੇ ਆਫਿਸ ਨੰਬਰ(01824-356875 )
    #admissionopen #computer #socialworker #instagram #viralreels #post #helping #savewater #savetrees #study #education #phagwara #kapurthala #village

    Connect With Us

    Connect with us and work for society.